ਐਂਡੀਓੂ ਸ਼ੀਅਰ ਦੀ ਮਦਦ ਕਰੋ

ਕੰਜ਼ਰਵੇਟਿਵ ਨੇਤਾ ਐਂਡਰੀਊ ਸ਼ੀਅਰ ਕੈਨੇਡੀਅਨਾਂ ਦੇ ਬਿਹਤਰ ਹਿੱਤਾਂ ਨੂੰ ਤਰਜੀਹ ਦੇਣ ਵਿੱਚ ਯਕੀਨ ਕਰਦੇ ਹਨ।

ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਵੱਲੋਂ ਕੈਨੇਡਾ ਦੀ ਵੱਸੋਂ ਵਿੱਚ ਪਾਈ ਜਾਂਦੀ ਵਿਭਿੰਨਤਾ ਦਾ ਸਤਕਾਰ ਕੀਤਾ ਜਾਂਦਾ ਹੈ। ਅਸੀਂ ਪਰਵਾਸੀ ਭਾਈਚਾਰੇ ਵਿੱਚ ਪਾਈਆਂ ਜਾਂਦੀਆਂ ਕਈ ਕਦਰਾਂ ਕੀਮਤਾਂ ਨੂੰ ਸਾਂਝਾ ਕਰਦੇ ਹਾਂ ਜਿਵੇਂ ਕਿ ਸਖ਼ਤ ਮਿਹਨਤ, ਦ੍ਰਿੜ ਵਿਸ਼ਵਾਸ਼ ਅਤੇ ਇੱਕ ਮਜ਼ਬੂਤ ਪਰਿਵਾਰਕ ਸਾਂਝ।

2019 ਦੀਆਂ ਚੋਣਾਂ ਵਿੱਚ ਜਸਟਿਨ ਟਰੂਡੋ ਨੂੰ ਹਰਾਉਣ ਲਈ ਚੰਦਾ ਦੇ ਕੇ ਸਾਡੀ ਮਦਦ ਕਰੋ।